PUNJABI TRUCK DRIVING SCHOOL CALIFORNIA



ਟਰੱਕ ਦਾ ਲਾਇੰਸ ੨੦ ਦਿਨਾਂ ਵਿੱਚ
PUNJABI TRUCK DRIVING SCHOOL IN CALIFORNIA
ਦੋਸਤੋਂ A-1 ਟਰੱਕ ਡਰਾਈਵਿੰਗ ਸਕੂਲ ਕੈਲੀਫੋਰਨੀਆ ਸਟੇਟ ਦੇ ਫਰਿਜ਼ਨੋ ਸ਼ਹਿਰ ਵਿੱਚ ਸਥਿਤ ਹੈ . ਪ੍ਰਮਾਤਮਾ ਦੀ ਮੇਹਰ ਨਾਲ ਸੈਕੜੇ ਵੀਰ ਸਾਡੇ ਕੋਲੋਂ ਲਾਇੰਸਨਸ ਹਾਸਿਲ ਕਰ ਚੁਕੇ ਹਨ . ਸਾਡੀ ਕਾਮਯਾਬੀ ਦਾ ਰਾਜ ਸਿਰਫ ਇਮਾਨਦਾਰੀ ਨਾਲ ਕੜੀ ਮਿਹਨਤ. ਅਸੀਂ ਤੁਹਾਡੀ ਘੱਟ ਅੰਗਰੇਜ਼ੀ ਦੇ ਗਿਆਨ ਦਾ ਫਾਇਦਾ ਨਹੀਂ ਉਠਾਂਦੇ ਸਗੋਂ ਤੁਹਾਡੇ ਨਾਲ ਦੂਸਰਿਆਂ ਨਾਲੋਂ ਜਿਆਦਾ ਮਿਹਨਤ ਕਰਦੇ ਹਾਂ.
** ਜਰੂਰੀ ਦਸਤਾਵੇਜ਼ **
ਵਰਕ ਪਰਮਿੱਟ ਅਤੇ ਸੋਸ਼ਲ ਸਿਕੁਰਟੀ ਕਾਰਡ ਦਾ ਹੋਣਾ ਜਰੂਰੀ ਹੈ
ਕਾਰ ਦਾ ਲਾਇਸੰਸ ਹੋਣਾ ਜਰੂਰੀ ਨਹੀਂ , ਜੇ ਕਰ ਹੈ ਤਾ ਓਰੀਜ਼ਨਲ ਲਾਇਸੰਸ ਨਾਲ ਲੈ ਕੇ ਆਉਣਾ ਕਾਰ ਦਾ ਲਾਇਸੰਸ ਤੁਸੀਂ ਸਾਡੇ ਕੋਲ ਆ ਕੇ ਵੀ ਲੈ ਸਕਦੇ ਹੋ
ਗਰੀਨ ਕਾਰਡ ਹੋਲਡਰ ਓਰੀਜ਼ਨ ਗਰੀਨ ਕਾਰਡ ਨਾਲ ਲੈ ਕੇ ਆਉਣ
ਸਿਟੀਜ਼ਨ ਆਪਣਾ ਅਮਰੀਕਨ ਪਾਸਪੋਰਟ ਯਾ ਸਿਟੀਜ਼ਨਸ਼ਿਪ ਸਰਟੀਫਿਕੇਟ ਲੈ ਕੇ ਆਉਣ
** ਰਿਹਾਇਸ਼ **
ਦੋਸਤੋਂ ਰਿਹਾਇਸ ਦਾ ਇੰਤਜ਼ਾਮ ਟਾਈਮ ਪਾਸ ਹੁੰਦਾ , ਆਮ ਤੌਰ ਤੇ ਸਕੂਲਾਂ ਵਾਲੇ ਮਸਹੂਰੀ ਕਰਦੇ ਹਨ ਕੇ ਰਹਿਣ ਦਾ ਬਹੁਤ ਵਧੀਆ ਇੰਤਜ਼ਾਮ ਪਰ ਦੋਸਤੋ ਹਕੀਕਤ ਇਸ ਤੋਂ ਬਿਲਕੁਲ ਉਲਟ ਹੁੰਦੀ ਹੈ. ਰਹਿਣ ਦਾ ਸਾਧਨ ਇਸ ਲਈ ਹੁੰਦਾ ਕਿਉਂਕੀ ਤੁਸੀਂ ਨਿਊਯੌਰਕ ਨਿਊਜਰਸੀ ਆਦਿ ਸਟੇਟਾਂ ਤੋਂ ਦੂਰੋਂ ਆਉਂਦੇ ਹੋ ਅਤੇ ਕੈਲੀਫੋਰਨੀਆ ਵਿੱਚ ਤੁਹਾਡੇ ਰਹਿਣ ਦਾ ਕੋਈ ਇੰਤਜ਼ਾਮ ਨਹੀਂ ਹੁੰਦਾ. ਮੋਟਲ ਵਿੱਚ ਰਹਿਣਾ ਬਹੁਤ ਮਹਿੰਗਾ ਪੈ ਜਾਂਦਾ ਹੈ , ਜੇ ਕਿਸੇ ਰਿਸਤੇਦਾਰ ਦੇ ਘੱਰ ਠਹਿਰਦੇ ਹੋ ਤਾਂ ਸਾਰੀ ਉਮਰ ਦਾ ਇਹਸਾਨ. ਇਸ ਕਰਕੇ 300 ਡਾਲਰ ਵਿੱਚ ਤੁਸੀਂ 20 ਤੋਂ 25 ਰਹਿ ਜਾਂਦੇ ਹੋ ਯਾਨੀ ਕੇ ਇੱਕ ਦਿਨ ਦਾ 10 ਡਾਲਰ ਤੋਂ ਵੀ ਘੱਟ , ਇਸ ਵਿੱਚ ਤੁਹਾਨੂੰ ਰਹਿਣ ਅੱਤੇ ਸਾਦਾ ਖਾਨ ਪੀਣ ਹੁੰਦਾ ਹੈ ਬਿਸਤਰਾ ਆਪਣਾ ਲੈ ਕੇ ਆਉਣਾ ਅਤੇ ਖਾਨ ਪੀਣ ਸਾਰੇ ਸਟੂਡੈਂਟਸ ਰੱਲ ਕੇ ਬਣਾਉਂਦੇ ਹੱਨ.
** ਲਾਇਸੰਸ ਲੈਣ ਦੀ ਪ੍ਰੀਕ੍ਰਿਆ **
DMV ਐਪਲੀਕੇਸ਼ਨ ਤੋਂ ਬਾਅਦ, ਵਿਦਿਆਰਥੀ ਹੇਠ ਲਿਖਤੀ-ਟੈਸਟ ਲੈਂਦਾ ਹੈ.ਚਾਰ ਲਿਖਤੀ ਟੈਸਟ ਹਨ .
ਕਲਾਸ ਸੀ (ਆਟੋ) ਲਿਖਤੀ ਟੈਸਟ.
ਜਰਨਲ ਨੌਲੇਜ਼ ਲਿਖਤ ਪਰੀਖਿਆ.
ਏਅਰ ਬ੍ਰੇਕ ਟੈਸਟ
ਕੌਮਬੀਨੇਸ਼ਨ ਟੈਸਟ.
CDL ਦੀਆਂ ਲਿਖਤੀ ਪ੍ਰੀਖਿਆਵਾਂ ਅੰਗਰੇਜ਼ੀ, ਹਿੰਦੀ ਅਤੇ ਸਪੈਨਿਸ਼ ਅੰਗ੍ਰੇਜ਼ੀ ਵਿੱਚ ਰੱਖੀਆਂ ਜਾਂਦੀਆਂ ਹਨ. ਫਿਰ ਵਿਦਿਆਰਥੀ ਆਪਣਾ CLP ਪਰਮਿਟ ਪ੍ਰਾਪਤ ਕਰਦੇ ਹਨ ਅਤੇ 14 ਦਿਨਾਂ ਬਾਅਦ ਵਿਦਿਆਰਥੀ DMV ਡਰਾਈਵ ਦੀ ਪ੍ਰੀਖਿਆ ਲੈਣ ਦੇ ਯੋਗ ਹੁੰਦਾ ਹੈ
CDL PROGRAM
After the application at the DMV application, the Student takes the following written-tests.
Total there are four written tests (Not including endorsements).
Class C (auto) written test.
General knowledge written test.
Air Brake test
Combination test.
CDL written tests are held in Punjabi, Hindi & Spanish of course English. Then students get their CLP(Commercial learners permit) and after 14 days student is eligible to take behind the wheel test at the DMV.
PUNJABI TRUCK TRAINING SCHOOL IN CALIFORNIA
A-1 Truck Driving School is one of the best truck driving schools in California and a name that has acquired the best reputation around. CDL written test in Punjabi and in Hindi. These written CDL tests are conducted by the DMV. We are committed to providing the highest quality of truck driving training and education to all individuals wishing to pursue a career in the trucking industry. Not only the written exam but also our experienced instructors prepare students for inspections, skill, and road tests. Reliable truck driving training institution. Truck inspections in Punjabi & Hindi, Hurray !!!.
A ONE CDL TRUCK SCHOOL IN CALIFORNIA
Our multilingual Punjabi instructors train the truck driving students in English, Punjabi, Hindi, Urdu & Spanish. We provide the best training & our fee is very affordable. Our students are from all over the US such as New York, New Jersey, Indianapolis & the list goes one. So far hundreds of the students from all over the US had earned their CDL. Choosing a truck driving school is very complex, so the best way to know about the truck driving school is to have word with graduates of that truck driving school. Students are the better judge of that truck driving school.
Students can explain better about truck driving training & instructor’s behavior towards the students.
TRUCK DRIVING SCHOOL EXAMINATION LANGUAGES
The commercial driver license (CDL) knowledge tests are available in English, Punjabi, HIndi, Russian, Arabic and Spanish.
The basic Noncommercial Class C knowledge driver license (DL) tests are available in the following languages:
Amharic, Arabic, Armenian, Cambodian/Khmer, Chinese/Cantonese, Croatian, English, French, German, Greek, Hebrew, Hindi, Hmong, Hungarian, Indonesian, Italian, Japanese, Korean, Laotian, Persian/Farsi, Polish, Portuguese, Punjabi, Romanian, Russian, Samoan, Spanish, Tagalog/Filipino, Thai, Tongan, Turkish, and Vietnamese.
The basic Noncommercial Class C audio DL tests are available in the following languages:
Amharic, Arabic, Armenian, Cambodian/Khmer, Chinese/Cantonese, Croatian, English, French, German, Greek, Hebrew, Hindi, Hmong, Hungarian, Indonesian, Italian, Japanese, Korean, Laotian, Mandarin, Persian/Farsi, Polish, Portuguese, Punjabi, Romanian, Russian, Samoan, Spanish, Tagalog/Filipino, Thai, Tongan, Turkish, and Vietnamese.